ਜਿਨ੍ਹਾਂ ਨੇ ਦੌਰ ਚਲਾਏ ਹੋਣ ਉਹ ਕਦੀ ਹਾਰਦੇ ਨਹੀਂ
ਦਿਲ ਜੋੜਨਾ ਕੰਮ ਏ ਸਾਡਾ ਤੋੜਨਾ ਤੇਰੀ ਹੀ ਰੀਤ ਏ
ਸਾਡੀ ਕੋਸ਼ਿਸ਼ ਤਾ ਹਰ ਵਾਰ ਦਿਲ ਜਿੱਤਣ ਦੀ ਹੁੰਦੀ
ਕਰ ਕਰ ਵਾਦੇ ਆਪੇ ਵਹਦਿਆਂ ਤੋਂ ਮੁੱਕਰੀ ਦੱਸ ਕਿਹੜੀ ਸਜ਼ਾ ਤੈਨੂੰ ਲਾਈਏ ਵੈਰਨੇ
ਇਸ਼ਕ ਅਗਰ ਬੰਦਗੀ ਹੈ ਤੋ ਮਾਫ਼ ਕਿਜੀਏਗਾ ਸਾਹਿਬ
ਮੈਂ ਪੜ੍ਹ ਲਿਆ ਤੇਰਾ ਚਿਹਰਾ ਤੂੰ ਦਿੱਲ ਚੋਂ ਕੱਢਣਾ ਚਾਹੁੰਨੀ ਏ
ਟਿੱਚਰਾਂ ਕਰਦੇ ਨੇਂ ਲੋਕ, ਜਲ਼ਦੀ ਹੋਵਾਂਗੇ ਮਸ਼ਹੂਰ ਬੱਲਿਆ ..
ਰੌਲਾ ਪਾ ਅਹਿਸਾਨ ਕੀਤਾ ਫਿੱਟੇ ਮੂੰਹ ਕਹਾਉਂਦਾ ਏ
ਬੜਾ ਮੁਸ਼ਕਿਲ ਹੈ ਨਿੱਭ ਜਾਣਾ ਇਹ ਤੂੰ ਇਕਰਾਰ ਨਾਂ ਕਰ ਲਈ
ਕੀਤੀ ਦੋਸਤੀ ਤੇਰੇ ਨਾਲ ਸਾਨੂੰ ਬਦਨਾਮ ਨਾਂ ਕਰੀ।
ਕਿਉਕਿ ਅਕਸਰ ਅਹਿਸਾਨ ਕਰਨ ਵਾਲੇ ਅਹਿਸਾਨ ਜਤਾਉਣ ਲੱਗਦੇ ਹਨ
ਮੈਥੋਂ ਦੂਰੀ ਨਹੀ ਝੱਲੀ ਜਾਂਦੀ ਮੈਨੂੰ ਸ਼ਮਸ਼ਾਨ ਵਿੱਚ ਸਵਾਹ ਬਣਾ punjabi status ਦੇ
ਜ਼ੇ ਹਮਸਫ਼ਰ ਚੰਗਾ ਮਿਲ ਜਾਵੇ ਤਾਂ ਸ਼ੌਂਕ ਵੀ ਪੂਰੇ ਹੁੰਦੇ ਨੇ ਤੇ ਜ਼ਿੱਦ ਵੀ
ਸਾਨੂੰ ਕੋਈ ਬੁਲਾਵੇ ਜਾਂ ਨਾ ਬੁਲਾਵੇ ਕੋਈ ਚੱਕਰ ਨੀ